Punjabi love poetry

ਸ਼ਿਵ ਕੁਮਾਰ ਬਟਾਲਵੀ ਦੀ ਪੁਰਾਣੇ ਜ਼ਮਾਨੇ ਤੇ ਲਿਖੀ ਹੋਈ ਕਵਿਤਾ – ਬੇਹਾਂ ਖੂਨ

ਬੇਹਾਂ ਖੂਨ ਖੂਨ!ਬੇਹਾ ਖ਼ੂਨ !ਮੈਂ ਹਾਂ ਬੋਹਾ ਖ਼ੂਨਨਿੱਕੀ ਉਮਰੇ ਭੋਗ ਲਈਅਸਾਂ ਮੈਂ ਚੁੰਮਣਾਂ ਦੀ ਜੂਨਪਹਿਲਾ ਚੁੰਮਣ ਬਾਲ-ਵਰੇਸੇਟੁਰ ਸਾਡੇ ਦਰ ਆਇਆ।ਉਹ ਚੁੰਮਣ ਮਿੱਟੀ ਦੀ ਬਾਜ਼ੀਦੋ ਬੋਲ ਖੇਡ ਗਵਾਇਆ !ਦੂਜਾ ਚੁੰਮਣ ਜੋ…