Shive Kumar batalvi poems

ਸ਼ਿਵ ਕੁਮਾਰ ਬਟਾਲਵੀ ਦੀ ਸ਼ਾਨਦਾਰ ਕਵਿਤਾ ਜੋ ਉਸਦੀ ਪ੍ਰੇਮਕਾ ਤੇ ਲਿਖੀ ਗਈ ਹੈ| Shiv kumar batalvi 

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੇ ਚੁੰਮਣ ਪਿਛਲੀ ਸੰਗ ਵਰਗਾਹੈ ਕਿਰਨਾਂ ਦੇ ਵਿਚ ਨਸ਼ਾ ਜਿਹਾਕਿਸੇ ਛੀਂਬੇ ਸੱਪ ਦੇ ਡੰਗ ਵਰਗਾਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ…

shiv kumar batalvi poems on love

ਸ਼ਿਵ ਦੀ ਯਾਦ ਲਿਖਤਾਂ ਵਿੱਚ ਕਿਵੇਂ ਬਿਆਨ ਕਰਾਕਹਾਣੀ ਮੈਂ ਤੇ ਮੇਰੇ ਪਿਆਰਾ ਦੀ ।ਚਾਹੁਣ ਵਾਲੇ ਤਾ ਸਾਨੂੰ ਵੀ ਬਹੁਤ ਨੇਪਰ ਸਾਨੂੰ ਚਾਹਤ ਤੇਰੇ ਦੀਦਾਰਾਂ ਦੀ ।ਮੁਹੱਬਤ ਵਿਚ ਸਬੂਤ ਜਰੂਰੀ ਨਹੀਬਸ…

ਸ਼ਿਵ ਕੁਮਾਰ ਬਟਾਲਵੀ ਦੀ ਪੁਰਾਣੇ ਜ਼ਮਾਨੇ ਤੇ ਲਿਖੀ ਹੋਈ ਕਵਿਤਾ – ਬੇਹਾਂ ਖੂਨ

ਬੇਹਾਂ ਖੂਨ ਖੂਨ!ਬੇਹਾ ਖ਼ੂਨ !ਮੈਂ ਹਾਂ ਬੋਹਾ ਖ਼ੂਨਨਿੱਕੀ ਉਮਰੇ ਭੋਗ ਲਈਅਸਾਂ ਮੈਂ ਚੁੰਮਣਾਂ ਦੀ ਜੂਨਪਹਿਲਾ ਚੁੰਮਣ ਬਾਲ-ਵਰੇਸੇਟੁਰ ਸਾਡੇ ਦਰ ਆਇਆ।ਉਹ ਚੁੰਮਣ ਮਿੱਟੀ ਦੀ ਬਾਜ਼ੀਦੋ ਬੋਲ ਖੇਡ ਗਵਾਇਆ !ਦੂਜਾ ਚੁੰਮਣ ਜੋ…

punjabi poetry

ਮੇਰਾ ਢਲ ਚੱਲਿਆ ਪਰਛਾਵਾਂ ਸਿਖਰ ਦੁਪਹਿਰ ਸਿਰ ‘ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗ਼ਮਾਂ ਵਾਲੀ…

shiv kumar batalvi famous lines 21

shiv kumar batalvi famous llines by loved one. ਥੱਬਾ ਕੁ ਜ਼ੁਲਫ਼ਾਂ ਵਾਲਿਆ ਥੱਬਾ ਕੁ ਜ਼ੁਲਫ਼ਾਂ ਵਾਲਿਆ।ਮੇਰੇ ਸੋਹਣਿਆਂ ਮੇਰੇ ਲਾੜਿਆ।ਅੜਿਆ ਵੇ ਤੇਰੀ ਯਾਦ ਨੇਕੱਢ ਕੇ ਕਲੇਜਾ ਖਾ ਲਿਆ।ਥੱਬਾ ਕੁ ਜ਼ੁਲਫ਼ਾਂ ਵਾਲਿਆ।…