Punjabi poet

punjabi poetry

ਮੇਰਾ ਢਲ ਚੱਲਿਆ ਪਰਛਾਵਾਂ ਸਿਖਰ ਦੁਪਹਿਰ ਸਿਰ ‘ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗ਼ਮਾਂ ਵਾਲੀ…