
ਸ਼ਿਵ ਦੀ ਯਾਦ
ਲਿਖਤਾਂ ਵਿੱਚ ਕਿਵੇਂ ਬਿਆਨ ਕਰਾ
ਕਹਾਣੀ ਮੈਂ ਤੇ ਮੇਰੇ ਪਿਆਰਾ ਦੀ ।
ਚਾਹੁਣ ਵਾਲੇ ਤਾ ਸਾਨੂੰ ਵੀ ਬਹੁਤ ਨੇ
ਪਰ ਸਾਨੂੰ ਚਾਹਤ ਤੇਰੇ ਦੀਦਾਰਾਂ ਦੀ ।
ਮੁਹੱਬਤ ਵਿਚ ਸਬੂਤ ਜਰੂਰੀ ਨਹੀ
ਬਸ ਲੋੜ ਏ ਤੇਰੇ ਇਤਬਾਰਾਂ ਦੀ ।
ਅਸੀ ਦਿਲ ਤੋ ਤੇਰੇ ਵਫ਼ਾਦਾਰ ਰਹਾਂਗੇ
ਸਾਨੂੰ ਲੋੜ ਨਹੀਂ ਕਿਸੇ ਦੀਵਾਰਾਂ ਦੀ ।
ਜਦੋ ਨਾਲ ਤੂੰ ਆ ਕੇ ਖੜੇਂਗਾ
ਓਦੋਂ ਮੁੱਕਣੀ ਘੜੀ ਇੰਤਜਾਰਾਂ ਦੀ ।
ਪਿਆਰ ਨੂੰ ਕਬੂਲ ਦੀ ਨਹੀਂ ਦੁਨੀਆਂ
ਰਖਿਆ ਕਰ ਚੌਕੀ ਪਹਿਰੇਦਾਰਾਂ ਦੀ ।
ਰੁੱਤ ਤਾਂ ਆਉਦੀ ਜਾਂਦੀ ਰਹਿੰਦੀ
ਖੁਸ਼ੀ ਗ਼ਮੀ ਦੀਆਂ ਬਹਾਰਾਂ ਦੀ ।
You Can Read more and best poetry on love by shiv Kumar batalvi. “ਜਿਵੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ”
If you are a students you can visit on website for understanding your problems which are concerned with the commerce and business subjects.