Weeklypoetry.Com

ਸ਼ਿਵ ਕੁਮਾਰ ਬਟਾਲਵੀ ਦੀ ਪੁਰਾਣੇ ਜ਼ਮਾਨੇ ਤੇ ਲਿਖੀ ਹੋਈ ਕਵਿਤਾ – ਬੇਹਾਂ ਖੂਨ

ਬੇਹਾਂ ਖੂਨ ਖੂਨ!ਬੇਹਾ ਖ਼ੂਨ !ਮੈਂ ਹਾਂ ਬੋਹਾ ਖ਼ੂਨਨਿੱਕੀ ਉਮਰੇ ਭੋਗ ਲਈਅਸਾਂ ਮੈਂ ਚੁੰਮਣਾਂ ਦੀ ਜੂਨਪਹਿਲਾ ਚੁੰਮਣ ਬਾਲ-ਵਰੇਸੇਟੁਰ ਸਾਡੇ ਦਰ ਆਇਆ।ਉਹ ਚੁੰਮਣ ਮਿੱਟੀ ਦੀ ਬਾਜ਼ੀਦੋ ਬੋਲ ਖੇਡ ਗਵਾਇਆ !ਦੂਜਾ ਚੁੰਮਣ ਜੋ…

punjabi poetry

ਮੇਰਾ ਢਲ ਚੱਲਿਆ ਪਰਛਾਵਾਂ ਸਿਖਰ ਦੁਪਹਿਰ ਸਿਰ ‘ਤੇਮੇਰਾ ਢਲ ਚੱਲਿਆ ਪਰਛਾਵਾਂਕਬਰਾਂ ਉਡੀਕਦੀਆਂਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾਕੱਲੇ ਰੁੱਖ ਦੀ ਹੋਂਦ ਵਿਚ ਮੇਰੀਦੁੱਖਾਂ ਵਾਲੀ ਗਹਿਰ ਚੜ੍ਹੀਵਗੇ ਗ਼ਮਾਂ ਵਾਲੀ…

shiv kumar batalvi famous lines 21

shiv kumar batalvi famous llines by loved one. ਥੱਬਾ ਕੁ ਜ਼ੁਲਫ਼ਾਂ ਵਾਲਿਆ ਥੱਬਾ ਕੁ ਜ਼ੁਲਫ਼ਾਂ ਵਾਲਿਆ।ਮੇਰੇ ਸੋਹਣਿਆਂ ਮੇਰੇ ਲਾੜਿਆ।ਅੜਿਆ ਵੇ ਤੇਰੀ ਯਾਦ ਨੇਕੱਢ ਕੇ ਕਲੇਜਾ ਖਾ ਲਿਆ।ਥੱਬਾ ਕੁ ਜ਼ੁਲਫ਼ਾਂ ਵਾਲਿਆ।…

Shiv kumar batalvi | best 02 kavita

shiv Kumar batalvi ਕਵਿਤਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਉਸਨੇ ਆਪਣੇ ਸਾਦੇਪਣ ਤੇ ਲਿਖੀ ਹੈ ਜੋ ਇੱਕ ਪ੍ਰੇਮੀ ਆਪਣੇ ਮੁਰਸ਼ਦ ਦੇ ਪਿਆਰ ਵਿੱਚ ਰੰਗਿਆ ਹੋਇਆ ਇਹ ਬੋਲ ਰਿਹਾ ਹੋਵੇ. ਕੀ…

shiv kumar batalvi | ਮੈਨੂੰ ਤੇਰਾ ਸ਼ਬਾਬ ਲੈ ਬੈਠਾ

Shiv Kumar batalvi | ਮੈਨੂੰ ਤੇਰਾ ਸ਼ਬਾਬ ਲੈ ਬੈਠਾ ਕਵਿਤਾ ਸ਼ਿਵ ਨੇ ਉਦੋਂ ਲਿਖੀ ਸੀ ਜਦੋ ਉਸਦਾ ਦਿਲ ਉਸਦੀ ਪ੍ਰੇਮਕਾ ਨੇ ਤੋੜ ਦਿਤਾ ਸੀ. ਇਸ ਗ਼ਮ ਵਿੱਚ ਹੀ ਇਹ ਕਵਿਤਾ…