These amrita pritam poems in punjabi describe life. Which go through many obstacle as sorrow, happyness and pain. So, this poem ( ਇੱਕ ਮੁਲਾਕਾਤ ) describes about the life mystery in the life.

Amrita pritam poems in punjabi
Amrita pritam poems in Punjabi

ਇੱਕ ਮੁਲਾਕਾਤ

ਕਈ ਵੜ੍ਹਿਆ ਦੇ ਪਿੱਛੋਂ,

ਅਚਾਨਕ ਇੱਕ ਮੁਲਾਕਾਤ,

ਤੇ ਦੋਹਾ ਦੀ ਜਿੰਦ,

ਇੱਕ ਨਜ਼ਮ ਵਾਂਗ ਕੰਬੀ,

ਸਾਹਵੇਂ ਸਮੁੱਚੀ ਰਾਤ ਸੀ,

ਪਰ ਅੱਧੀ ਨਜ਼ਮ,

ਇੱਕ ਗੁੱਠ ਵਿੱਚ ਲੱਗੀ ਰਹੀ,

ਤੇ ਅੱਧੀ ਨਜ਼ਮ,

ਇੱਕ ਗੁੱਠ ਵਿੱਚ ਲੱਗੀ ਰਹੀ,

ਫਿਰ ਸਵੇਰ ਸਾਰ,

amrita pritam poems in Punjabi

ਅਸੀ ਕਾਗਜ਼ ਦੇ ਪਾਟੇ ਹੋਏ,

ਟੁੱਕੜਿਆ ਦੀ ਤਰ੍ਹਾਂ ਮਿਲੇ,

ਮੈ ਆਪਣੇ ਹੱਥ ਵਿੱਚ,

ਉਹਦਾ ਹੱਥ ਫੜ੍ਹਿਆ,

ਉਸ ਆਪਣੀ ਬਾਂਹ ਵਿੱਚ,

ਮੇਰੀ ਬਾਂਹ ਲੀਤੀ,

ਤੇ ਫੇਰ ਅਸੀ ਦੋਵੇਂ,

ਇੱਕ ਸੈਸਰ ਦੀ ਤਰ੍ਹਾਂ ਹੱਸੇ,

ਤੇ ਕਾਗਜ਼ ਨੂੰ ਇੱਕ ਠੰਢੇ,

ਮੇਜ਼ ਤੇ ਰੱਖ ਕੇ,

ਉਸ ਸਾਰੀ ਨਜ਼ਮ ਤੇ,

ਇੱਕ ਲੀਕ ਫੇਰ ਦਿੱਤੀ… |

ਸਭ ਤੋਂ ਬੈਸਟ ਕਵਿਤਾ “ਇੱਕ ਘਟਨਾ” ਅੰਮ੍ਰਿਤਾ ਪ੍ਰੀਤਮ ਦੁਆਰਾ

Leave a comments